¡Sorpréndeme!

ਇਹ ਗੱਲਾਂ ਕਈ ਗਾਇਕਾਂ ਨੂੰ ਚੁਬਣੀਆਂ, ਪਰਮਜੀਤ ਹੰਸ ਕਬਰਾਂ ਵਾਲੇ ਬਾਬਿਆਂ ਨੂੰ ਹੋ ਗਿਆ ਸਿੱਧਾ |OneIndia Punjabi

2023-10-11 2 Dailymotion

ਪੰਜਾਬੀ ਗਾਇਕ ਜਸਬੀਰ ਜੱਸੀ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਜਸਬੀਰ ਜੱਸੀ ਨੇ ਆਪਣੀਆਂ ਵੀਡਿਓਜ਼ 'ਚ ਕਬਰਾਂ, ਦਰਗਾਹਾਂ ਮਜਾਰਾ ਉੱਪਰ ਗੱਲ ਕੀਤੀ ਓਹਨਾ ਨੇ ਕਬਰਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਇਹ ਪੰਜਾਬ ਦਾ certified ਨਸ਼ਿਆਂ ਦੇ ਅੱਡੇ ਬਣ ਗਈਆਂ ਹਨ।’ ਤੇ ਹੁਣ ਮਾਮਲੇ 'ਚ ਪਰਮਜੀਤ ਹੰਸ ਹੁਣਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਓਹਨਾ ਨੇ ਕਿਹਾ ਮੈਂ ਜਸਬੀਰ ਜੱਸੀ ਦੀ ਇੱਕ ਇੱਕ ਗੱਲ ਨਾਲ 220% ਸਹਿਮਤ ਹਾਂ..ਨਾਲ ਹੀ ਜਿਹੜੇ ਗਾਇਕ ਇਹਨਾਂ ਦਰਬਾਰਾਂ ਮਜਾਰਾ ਸਈਆਂ ਦਾ ਡੇਰਿਆਂ ਨੂੰ ਪ੍ਰੋਮਟ ਕਰ ਰਹੇ ਨੇ ਓਹਨਾ ਨੂੰ ਵੀ ਖਰੀਆਂ ਖਰੀਆਂ ਸੁਣਾਇਆਂ।
.
These things have become a reality for many singers, Paramjit Hans and grave fathers.
.
.
.
#jasbirjassi #paramjithans #punjabnews
~PR.182~